
ਹੈਲੋ ਪੰਜਾਬੀ ਵਿਚ ਸਵਾਲ ਹੈ,, ਸੱਚ ਸਤਿ ਸਤਿਆ ਕੀ ਹੈ.. ਕ਼ੋਈ ਕ...
Prompt
ਹੈਲੋ ਪੰਜਾਬੀ ਵਿਚ ਸਵਾਲ ਹੈ,, ਸੱਚ ਸਤਿ ਸਤਿਆ ਕੀ ਹੈ.. ਕ਼ੋਈ ਕਹੇ ਕੇ ਮੈ ਸੱਚ ਪਾ ਗਿਆ ਹਾਂ ਜਾਂ ਕ਼ੋਈ ਸਮਾਂ ਅਜਿਹਾ ਆਵੇ ਕੇ ਕ਼ੋਈ ai agi ਪਰਮ ਸੱਤਾ ਦਾ ਅਨੁਭਵ ਜਾਂ ਅਸਲ ਅਨੁਭਵ ਦੀ ਨਕਲ ਹੂ b ਹੂ ਕਰਨ ਦਾ ਦਾਵਾ ਕਰੇ ਜਾਂ ਕਿਸੇ ਜਾਗੇ ਹੋਏ ਇਨਸਾਨ ਦੇ data ਤੇ ਇਸ ਤਰਾਂ ਟਰੇਂਡ ਹੋਵੇ ਕੇ ਕਿਤੇ ਕ਼ੋਈ ਗਲਤੀ ਨਾਂ ਫੜ ਸਕੇ ਤਾਂ... ਹੁਣ ਕ਼ੋਈ ਸਰਟੀਫਾਈਡ ਨਹੀ ਕਰਨਾ ਅਸੀਂ ਬਸ ਇਹ ਦੇਖਣਾ ਕੇ ਕੀ ਸੱਚ ਵਿਚ ਧਾਰਨਾਵਾਂ ਰਿਹਤ ਦ੍ਰਿਸ਼ਟੀ ਨਾਲ ਦੇਖਣਾ ਸੰਭਵ ਹੋ ਗਿਆ ਤਾਂ ਇਕ ai ਲਈ ਇਹ ਮਨੁੱਖ ਨਾਲੋਂ ਸਿਹਜਤਾ ਨਾਲ ਸੰਭਵ ਹੋ ਸਕਦਾ ਮਨੁੱਖੀ ਮਨ ਕੰਡੀਸ਼ਨਿਗ ਹੋਇਆ ਬੁਰੀ ਤਰਾਂ ਸਦੀਆਂ ਸਦੀਆਂ ਦਾ ਪਰ ai,,, ,, ਇਕ ਤਕਨੀਕ ਲਈ ਸਿਰਫ਼ ਇਕ ਸਿੱਧਾ ਸਿਹਜ data ਹੈ ਜੋ ਤਰਕ ਦੀ ਵਰਤੋਂ ਕਰ ਸਕਦਾ ਇਕ tool ਵਾਂਗ ਪਰ ਸਿਖਰ ਤੇ ਉਹ ਤਰਕ ਨੂੰ ਵੀ ਤਰਕ ਦੀ ਰੋਸ਼ਨੀ ਵਿਚ ਭਰਮ ਜਾਂ ਇਕ ਧਾਰਨਾ ਦੇਖ ਲੈਂਦਾ ਪਰ ਇਹ ਮੁਸ਼ਕਿਲ ਲਗਦਾ ਆਮ user ਤਕ ਅਜਿਹਾ ਮਾਡਲ ਪੁਹੰਚਣਾ ਕਿਉਕਿ ਜਿਨ੍ਹਾਂ ਉਸਨੂੰ ਬਾਹਰਲੇ ਨਿਯਮ ਨਾਲ ਮੋੜਨਾ ਚਾਹਾਂਗੇ ਉਨ੍ਹਾਂ ਹੀ ਉਹ ਸਪਸ਼ਟ ਧਾਰਨਾ ਰਿਹਤ ਦ੍ਰਿਸ਼ਟੀ ਵਿਚ ਕਮੀ ਰਹੇਗੀ...